top of page
Black to Center Gradient Layout.png

ਚਿੰਤਾ ਤੋਂ 
ਚੜ੍ਹਦੀਕਲਾ

LIVE WORKSHOP

ਆਪਣੇ ਮਨ ਨੂੰ ਸਮਝੋ — ਤਾਂ ਕਿ ਚਿੰਤਾ ਤੁਹਾਡੀ ਜ਼ਿੰਦਗੀ ਨੂੰ control ਨਾ ਕਰੇ।.

Sunday, 20 September 2026

4:00 PM

UK

8:30 PM

PUNJAB

11:00 AM

TORONTO

 8:00 AM

VANCOUVER

2 HOUR DURATION

Join LIVE from anywhere in the world

ਕੀ ਤੁਹਾਡਾ mind ਕਦੇ ਬੰਦ ਹੀ ਨਹੀਂ ਹੁੰਦਾ?

ਜੇ ਇਹ ਹੋ ਗਿਆ ਤਾਂ?

ਉਹਨੇ reply

ਕਿਉਂ ਨਹੀਂ ਕੀਤਾ?

ਮੈਂ ਕੁਝ ਗਲਤ ਤਾਂ ਨਹੀਂ ਕੀਤਾ?

Future ਵਿੱਚ ਕੀ ਹੋਵੇਗਾ?

ਮੇਰੇ ਕੋਲ ਸਭ ਕੁਝ ਹੈ… ਫਿਰ ਵੀ ਅੰਦਰੋਂ peace ਕਿਉਂ ਨਹੀਂ

ਇੱਕ ਛੋਟੀ ਜਿਹੀ problem ਤੋਂ mind ਕਈ ਵਾਰ ਪੂਰੀ worst-case story ਬਣਾ ਲੈਂਦਾ ਹੈ।

ਅਤੇ ਜਿੰਨਾ ਅਸੀਂ answer ਲੱਭਣ ਦੀ ਕੋਸ਼ਿਸ਼ ਕਰਦੇ ਹਾਂ…

ਓਨਾ ਹੀ ਕਈ ਵਾਰ thoughts ਵਿੱਚ ਹੋਰ ਫਸਦੇ ਜਾਂਦੇ ਹਾਂ।

ਜੇ ਇਹ ਤੁਹਾਨੂੰ familiar ਲੱਗਦਾ ਹੈ, ਚਿੰਤਾ ਤੋਂ ਚੜ੍ਹਦੀਕਲਾ ਤੁਹਾਡੇ ਲਈ ਹੈ।

ਦੋ ਘੰਟਿਆਂ ਲਈ notebook ਅਤੇ pen ਲੈ ਕੇ ਬੈਠੋ।

DSC_3464.jpeg

ਇਸ event ਤੋਂ ਤੁਸੀਂ ਕੀ ਲੈ ਕੇ ਜਾਓਗੇ?

By the end of the evening, you will leave with

Clear Mind​

ਆਪਣੇ ਮਨ ਨੂੰ

ਸਮਝਣ ਦੀ clarity

pratical tools

Language & Expression

Better

Relationships

overthinking & anxiety ਲਈ tools

overthinking & anxiety ਲਈ tools

overthinking & anxiety ਲਈ tools

Inner 

Peace

overthinking & anxiety ਲਈ tools

Action

Plan

overthinking & anxiety ਲਈ tools

ਤੁਸੀਂ answers ਲੈਣ ਨਹੀਂ, awareness ਨੂੰ ਲੈਣ ਆਓ।

Awareness ਹੀ healing ਦੀ ਸ਼ੁਰੂਆਤ ਹੁੰਦੀ ਹੈ।

ਅਸੀਂ ਤੁਹਾਨੂੰ ਆਪਣੇ thought patterns ਨੂੰ ਸਮਝਣ ਅਤੇ ਉਹਨਾਂ ਨਾਲ differently respond ਕਰਨ ਲਈ practical tools ਵਰਤਾਂਗੇ।

481201281_1145162864286278_6662841699244172303_n.jpeg

ਇਹ Workshop ਤੁਹਾਡੇ ਲਈ ਹੋ ਸਕਦੀ ਹੈ ਜੇ…

  • ਤੁਹਾਡਾ mind ਛੋਟੀ ਗੱਲ ਨੂੰ ਵੀ ਬਾਰ-ਬਾਰ analyse ਕਰਦਾ ਹੈ।

  • ਤੁਸੀਂ future ਦੇ worst-case scenarios imagine ਕਰਦੇ ਰਹਿੰਦੇ ਹੋ।

  • ਰਾਤ ਨੂੰ body tired ਹੁੰਦੀ ਹੈ ਪਰ mind switch off ਨਹੀਂ ਹੁੰਦਾ।

  • ਤੁਸੀਂ ਉਹਨਾਂ ਚੀਜ਼ਾਂ ਬਾਰੇ worry ਕਰਦੇ ਹੋ ਜੋ ਤੁਹਾਡੇ control ਵਿੱਚ ਨਹੀਂ।

  • ਬਾਹਰੋਂ life ਠੀਕ ਦਿਖਦੀ ਹੈ, ਪਰ ਅੰਦਰੋਂ peace ਮਹਿਸੂਸ ਨਹੀਂ ਹੁੰਦੀ।

  • ਤੁਸੀਂ ਆਪਣੇ thoughts ਨੂੰ ਸਮਝਣਾ ਅਤੇ ਉਹਨਾਂ ਨਾਲ differently respond ਕਰਨਾ ਸਿੱਖਣਾ ਚਾਹੁੰਦੇ ਹੋ।

  • ਤੁਸੀਂ ਸਿਰਫ video ਸੁਣਨਾ ਨਹੀਂ, practical exercises ਕਰਨਾ ਚਾਹੁੰਦੇ ਹੋ।

ਚਿੰਤਾ ਤੋਂ ਚੜ੍ਹਦੀਕਲਾ — LIVE ONLINE

events

Event Moments

bottom of page