top of page

Achieve Happily

ਸਿਰਫ ਇੱਕ ਦੁਪਹਿਰ, ਤੁਹਾਡੀ ਜ਼ਿੰਦਗੀ ਬਦਲ ਦੇਵੇਗੀ

ਚਿੰਤਾ ਤੋਂ ਚੜ੍ਹਦੀਕਲਾ

Ludhiana

Live Event at Guru Nanak Dev Bhawan
Friday, 3 April
4:00 PM

ਲੋਕੀ ਕੀ ਕਹਿਣਗੇ  - ਜੇ ਮੈਂ ਫੇਲ ਹੋ ਗਿਆ ਤਾਂ ਕੀ ਹੋਊਗਾ , ਸਾਰੇ ਲੋਕ ਹੱਸਣਗੇ ,ਮੇਰਾ ਪਰਿਵਾਰ ਕੀ ਸੋਚੂਗਾ , ਸਮਾਜ ਕੀ ਸੋਚੂਗਾ। ਇਹ ਸਭ ਚੋਂ ਬਾਹਰ ਕੱਢ ਕੇ ਤੁਹਾਨੂੰ ਇਹੋ ਜਿਹਾ ਮਾਇੰਡ ਸੈਟ ਬਣਾ ਕੇ ਦੇਵਾਂਗੇ ਕੇ ਤੁਸੀਂ ਹਮੇਸ਼ਾਂ ਚੜ੍ਹਦੀਕਲਾ ਵਿੱਚ ਰਹੋਗੇ। ਤੁਹਾਡਾ ਇੱਕ ਹੀ ਟੀਚਾ ਹੋਵੇਗਾ - ਆਪਣੀ ਮੇਹਨਤ ਅਤੇ  ਆਪਣੀ ਮੰਜ਼ਿਲ

ਪਰੇਸ਼ਾਨੀ ਡਿਪਰੈਸ਼ਨ -ਜਦੋਂ ਆਪਾਂ ਨੂੰ Overthinking ਅਤੇ ਸਟਰੈਸ ਘੇਰਾ ਪਾ ਲੈਂਦੀ ਹੈ ਤਾਂ ਆਪਾਂ ਜ਼ਿੰਦਗੀ ਵਿਚ ਪਿੱਛੇ ਰਹਿ ਜਾਂਦੇ ਹਾਂ | ਤੁਹਾਨੂੰ ਵਰਕਸ਼ਾਪਾਂ ਦੇ ਵਿੱਚ ਸਿਖਾਵਾਂਗੇ ਕਿ ਇਹ ਜੋ   Overthinking ਚੱਲ ਰਹੀ ਹੈ ਇਸਨੂੰ  ਕਿਵੇਂ ਰੋਕਣਾ ਹੈ ਅਤੇ ਆਪਣਾ ਧਿਆਨ  ਆਪਣੇ  ਕੰਮ ਵੱਲ ਤੇ ਆਪਣੀ  ਤਰੱਕੀ ਵੱਲ ਕਿਵੇਂ ਲੈ ਕੇ ਜਾਣਾ

ਤੁਹਾਡੇ past  ਦੇ ਵਿੱਚ ਜੋ ਵੀ ਤੁਹਾਡੇ ਨਾਲ ਬੁਰਾ ਹੋਇਆ ਜਿਹਦੇ ਕਰਕੇ ਤੁਸੀਂ ਇੱਕ Trauma  ਨਾਲ ਚੱਕੀ ਫਿਰਦੇ ਹੋ ਉਸ Trauma  ਤੋਂ ਕਿਵੇਂ ਖਹਿੜਾ ਛੁਡਾਉਣਾ  ਉਹ Trauma  ਨੂੰ ਪਾਸੇ ਲਾਹ ਕੇ ਕਿਵੇਂ ਰੱਖਣਾ ਤੇ ਰਹਿੰਦੀ ਜ਼ਿੰਦਗੀ ਨੂੰ ਪੂਰੀ ਤਸੱਲੀ ਨਾਲ ਪੂਰੀ ਖੁਸ਼ੀ ਨਾਲ ਭਰਪੂਰ ਆਨੰਦ ਮਾਣ ਕੇ ਕਿਵੇਂ ਜਿਉਣਾ ਇਹ ਸਾਰੇ ਤਰੀਕੇ ਤੁਹਾਨੂੰ ਉਥੇ ਸਿਖਾਵਾਂਗੇ

ਡਿਸਪਲਨ ਤੇ ਅਨਸਾਸ਼ਨ ਸਿਰਫ ਸੁਪਨਾ ਨਹੀਂ ਇਹ ਇੱਕ ਹਕੀਕਤ ਬਣੂਗੀ।  ਰੂਟੀਨ  ਵਿੱਚ ਪਾਠ ਕਰਨਾ, ਸਵੇਰੇ ਉੱਠ ਕੇ ਜਿੰਮ ਜਾਣਾ, ਆਪਣੀ  ਕਿਤਾਬਾਂ ਚੱਕ ਕੇ ਪੜ੍ਹਨਾ, ਆਪਣੇ  ਸਾਰੇ ਕੰਮ ਪੂਰੇ ਕਰਨੇ ਉਹ ਸਾਰਾ ਕੁਝ ਤੁਹਾਨੂੰ ਇਸ ਤਰੀਕੇ ਨਾਲ ਸਿਖਾਵਾਂਗੇ ਵੀ ਅੱਗੇ ਜਾ ਕੇ ਤੁਹਾਨੂੰ ਕਦੇ ਉਹ ਦਿੱਕਤ ਨਹੀਂ ਆਊਗੀ।  ਤੁਸੀਂ ਹਮੇਸ਼ਾ ਆਪਣੀ  ਰੂਟੀਨ ਫੌਲੋ  ਕਰ ਸਕੋਗੇ

ਪ੍ਰੋਗਰਾਮ ਦੇ ਵਿੱਚ

ਵਰਕਸ਼ਾਪਸ ਹੋਣਗੀਆਂ ਜਿਨ੍ਹਾਂ ਵਿੱਚ ਤੁਹਾਨੂੰ ਉਹ ਟੂਲ ਦਵਾਂਗੇ ਜਿਨਾਂ ਨਾਲ ਤੁਸੀਂ ਆਪਦੀ ਜ਼ਿੰਦਗੀ ਨੂੰ ਅੱਗੇ ਵਧੀਆ ਤਰੀਕੇ ਨਾਲ ਜਿਉਂ ਸਕੋ​

Anxiety ਕੰਟਰੋਲ ਦੇ ਆਸਾਨ ਤਰੀਕੇ ਵੀ ਸਿਖਾਵਾਂਗੇ.​ ਮੈਡੀਟੇਸ਼ਨ ਦੇ  ਸੌਖੇ​ ਤਰੀਕੇ ਤੁਹਾਨੂੰ ਸਿਖਾਏ ਜਾਣਗੇ ਤੇ ਇਹਨਾਂ ਨੂੰ ਤੁਸੀਂ ਆਪਣੇ ਆਪ ਅੱਗੇ ਵਾਸਤੇ ਵਰਤ ਸਕੋਗੇ ਆਪਣੀ ਜ਼ਿੰਦਗੀ ਨੂੰ ਬਿਹਤਰ ਅਤੇ ਖੁਸ਼ਨੁਮਾ ਬਣਾਉਣ ਵਾਸਤੇ

book cover _edited.jpg

Event Pass — ₹499

Access to the Khushian Da Course event.

Includes:

  • 1 entry ticket

  • Full event access

  • Learning, reflection, and experience

Event + 1 Book — ₹699

Best for those who want to attend and continue the journey after the event.

Includes:

1 entry ticket 

1 copy of ਚਿੰਤਾ ਤੋਂ ਚੜ੍ਹਦੀਕਲਾ New book

Event + 2 Books — ₹799

Perfect for gifting or sharing with family/friends.

Includes:

1 entry ticket

1  copy of  Khushian Da Course book

1 copy of  ਚਿੰਤਾ ਤੋਂ ਚੜ੍ਹਦੀਕਲਾ new book

bottom of page